ਆਪਣੀ ਭਾਸ਼ਾ ਚੁਣੋ
ਕਿਸੇ ਨੂੰ ਹੁਣੇ ਸੰਪਰਕ ਕਰੋ
ਸ਼ਰਾਬ ਅਤੇ ਹੋਰ ਨਸ਼ੀਲੀ ਦਵਾਈ ਨਾਲ ਸੰਬੰਧਿਤ ਸਮੱਸਿਆਵਾਂ ਵਾਸਤੇ ਮਦਦ ਲੱਭਣਾ
ਸ਼ਰਾਬ ਜਾਂ ਨਸ਼ੀਲੀ ਦਵਾਈ ਦੀ ਸਮੱਸਿਆ ਵਾਲੇ ਕਿਸੇ ਵਿਅਕਤੀ ਨੂੰ ਸਹਾਇਤਾ ਪ੍ਰਦਾਨ ਕਰਾਉਣਾ ਸਚਮੁੱਚ ਉਹਨਾਂ ਦੀ ਮਦਦ ਕਰ ਸਕਦਾ ਹੈ। ਹਾਲਾਂਕਿ, ਇਹ ਤੁਹਾਡੇ ਵਾਸਤੇ ਤਣਾਅਪੂਰਨ ਸਮਾਂ ਹੋ ਸਕਦਾ ਹੈ। ਤੁਸੀਂ ਚਿੰਤਤ ਅਤੇ ਖਿਝੇ ਮਹਿਸੂਸ ਕਰ ਸਕਦੇ ਹੋ। ਇਹ ਜਾਣਨਾ ਕਿ ਕੀ ਕਰਨਾ ਹੈ ਅਤੇ ਕੀ ਕਹਿਣਾ ਹੈ, ਮੁਸ਼ਕਿਲ ਹੋ ਸਕਦਾ ਹੈ ਪਰ ਤੁਹਾਡੇ ਨਾਲ-ਨਾਲ ਉਹਨਾਂ ਵਾਸਤੇ ਵੀ ਮਦਦ ਉਪਲਬਧ ਹੈ।
ਕੀ ਤੁਸੀਂ ਉਹ ਚੀਜ਼ ਲੱਭ ਸਕੇ ਜਿਸਦੀ ਤੁਹਾਨੂੰ ਤਲਾਸ਼ ਸੀ?
ਵਾਪਸੀ ਸੁਝਾਅ ਪ੍ਰਦਾਨ ਕਰੋ